गुरुवार, 24 अगस्त 2023

मैं तैनू याद आवांगा...(पंजाबी) / गीत : चानन लाल सहगल / स्वर : असा सिंह मस्ताना एवं सुरिन्दर कौर

 https://youtu.be/TY7SPqJ37do    

Asa Singh Mastana (22 August, 1926– 23 May, 1999) was 
Punjabi musician and singer best known for lending his voice 
to the bollywood movie dooj ka chand and singing jugni and 
Heer-genre of folk songs, which recount the tales of Heer- 
Ranjha by poet Waris Shah. He became popular in the 1940s.
By the mid-1960s, when state-run All India Radio started 
promoting folk musicians, this made him, along with Surinder 
of cult status.

Surinder Kaur (25 November 1929 – 14 June 2006) was an 
Indian singer and songwriter. While she mainly sang Punjabi 
folk songs, where she is credited for pioneering and popularising 
the genre, Kaur also recorded songs as a playback singer for 
Hindi films between 1948 and 1952. For her contributions to 
Punjabi music, she earned the sobriquet Nightingale of Punjab
the Sangeet Natak Akademi Award in 1984, and the Padma Shri 
in 2006.

असा सिंह मस्ताना
कटोरे दुँध दे वांगू , सुहाणी रात होवेगी
जदों तूं चंन वेखेगी, ते तेरी अँख रोवेगी
जदों तूं चंन वेखैनींगई , ते तेरी अँख रोवेगी
मैं तैनूं याद आवांगा ,
याद आवांगा तैनूं याद आवांगा

सुरिन्दर कौर

जदों मैं दूर होवांगी , सुती तकदीर वेखैगा
जदों कौई रूप दी राणी , सलेटी हीर वेखैगा
जदों कौई रूप दी राणी , सलेटी हीर वेखैगा
मैं तैनूं याद आवांगी ,
याद आवांगी तैनूं याद आवांगी

असा सिंह मस्ताना

जदों कोठे ते जावेंगी , जदों ज़ुलफ़ां सुकावेंगी
इहनां ज़ुलफ़ां नू सोचेंगी , घाटावा कौण कहिंदा सी
इहनां ज़ुलफ़ां नू सोचेंगी , घाटावा कौण कहिंदा सी
मैं तैनूं याद आवांगा ,
याद आवांगा तैनूं याद आवांगा

सुरिन्दर कौर

जदों कौई बाग वेखेंगा , खिड़े होए फुँल वेखेंगा
मैं हँसदी नज़र आवांगी , तूं मेरे बुल वेखेंगा
मैं हँसदी नज़र आवांगी , तूं मेरे बुल वेखेंगा
मैं तैनूं याद आवांगी ,
याद आवांगी तैनूं याद आवांगी

असा सिंह मस्ताना

जदों मुग़रूर हुंदी सैन , मेरे नाल रुस पैंदी सैन
मनोणा इस तेरां मेरा , के तूं झँट हँस पैंदी सैन
मनोणा इस तरां मेरा , के तूं झँट हँस पैंदी सैन
मैं तैनूं याद आवांगा ,
याद आवांगा तैनूं याद आवांगा

सुरिन्दर कौर

ज़माने रोकिआ मैनूं , रई मैं फेर वी मिलदी
सँजण तसवीर जद वेखी , मेरे अनमोल तूं दिल दी
सँजण तसवीर जद वेखी , मेरे अनमोल तूं दिल दी
मैं तैनूं याद आवांगी,
याद आवांगी तैनूं याद आवांगी
Asa Singh Mastana Katorey dudh de wangu, suhanee raat hovegee
Jadon tu chann vekheengee, te teri akh rovegee Jadon tu chann vekheingee, te teri akh rovegee Main tenu yaad awanga, yaad awanga tenu yaad awanga Surinder Kaur ​
Jadon main door hovangee, suti takdeer vekheingaa Jadon koi roop dee rani, saleti heer vekheinga Jadon koi roop dee rani, saleti heer vekheinga Main tenu yaad awangi, yaad awangi tenu yaad awangee Asa Singh Mastana
Jadon kothey te javengi, jadon zulfan sukavengi Ehna zulfan nu sochengi, ghatawaan kaun kehnda si Ehna zulfan nu sochengi, ghatawaan kaun kehnda si Main tenu yaad awanga, yaad awanga tenu yaad awanga Surinder Kaur
Jadon koi baag vekhenga, khidey huey phul vekhenga Main hasdee nazar awangee, tu mere bul vekhenga Main hasdee nazar awangee, tu mere bul vekhenga Main tenu yaad awangi, yaad awangi tenu yaad awangee Asa Singh Mastana

Jadon mughroor hundi saen, merey naal russ paindee saen Manona es teran mera, ke tu jhat huss paindee saen Manona es teran mera, ke tu jhat huss paindee saen Main tenu yaad awanga, yaad awanga tenu yaad awanga Surinder Kaur
Zamaney rokeya mainu, raee main pher vee mildee Sajjan tasveer jad vekhi, merey anmol tu dil dee Sajjan tasveer jad vekhi, merey anmol tu dil dee Main tenu yaad awangi, yaad awangi tenu yaad awangee​

ਕਟੋਰੇ ਦੁੱਧ ਦੇ ਵਾਂਗੂ , ਸੁਹਾਣੀ ਰਾਤ ਹੋਵੇਗੀ ਜਦੋਂ ਤੂੰ ਚੰਨ ਵੇਖੇਗੀ, ਤੇ ਤੇਰੀ ਅੱਖ ਰੋਵੇਗੀ ਜਦੋਂ ਤੂੰ ਚੰਨ ਵੇਖੈਨੀਂਗਈ , ਤੇ ਤੇਰੀ ਅੱਖ ਰੋਵੇਗੀ ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ ਜਦੋਂ ਮੈਂ ਦੂਰ ਹੋਵਾਂਗੀ , ਸੁਤੀ ਤਕਦੀਰ ਵੇਖੈਗਾ ਜਦੋਂ ਕੌਈ ਰੂਪ ਦੀ ਰਾਣੀ , ਸਲੇਟੀ ਹੀਰ ਵੇਖੈਗਾ ਜਦੋਂ ਕੌਈ ਰੂਪ ਦੀ ਰਾਣੀ , ਸਲੇਟੀ ਹੀਰ ਵੇਖੈਗਾ ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ ਜਦੋਂ ਕੋਠੇ ਤੇ ਜਾਵੇਂਗੀ , ਜਦੋਂ ਜ਼ੁਲਫ਼ਾਂ ਸੁਕਾਵੇਂਗੀ ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ , ਘਾਟਾਵਾ ਕੌਣ ਕਹਿੰਦਾ ਸੀ ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ , ਘਾਟਾਵਾ ਕੌਣ ਕਹਿੰਦਾ ਸੀ ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ ਜਦੋਂ ਕੌਈ ਬਾਗ ਵੇਖੇਂਗਾ , ਖਿੜੇ ਹੋਏ ਫੁੱਲ ਵੇਖੇਂਗਾ ਮੈਂ ਹੱਸਦੀ ਨਜ਼ਰ ਆਵਾਂਗੀ , ਤੂੰ ਮੇਰੇ ਬੁਲ ਵੇਖੇਂਗਾ ਮੈਂ ਹੱਸਦੀ ਨਜ਼ਰ ਆਵਾਂਗੀ , ਤੂੰ ਮੇਰੇ ਬੁਲ ਵੇਖੇਂਗਾ ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ ਜਦੋਂ ਮੁਗ਼ਰੂਰ ਹੁੰਦੀ ਸੈਨ , ਮੇਰੇ ਨਾਲ ਰੁਸ ਪੈਂਦੀ ਸੈਨ ਮਨੋਣਾ ਇਸ ਤੇਰਾਂ ਮੇਰਾ , ਕੇ ਤੂੰ ਝੱਟ ਹੱਸ ਪੈਂਦੀ ਸੈਨ ਮਨੋਣਾ ਇਸ ਤਰਾਂ ਮੇਰਾ , ਕੇ ਤੂੰ ਝੱਟ ਹੱਸ ਪੈਂਦੀ ਸੈਨ ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ ਜ਼ਮਾਨੇ ਰੋਕਿਆ ਮੈਨੂੰ , ਰਈ ਮੈਂ ਫੇਰ ਵੀ ਮਿਲਦੀ ਸੱਜਣ ਤਸਵੀਰ ਜਦ ਵੇਖੀ , ਮੇਰੇ ਅਨਮੋਲ ਤੂੰ ਦਿਲ ਦੀ ਸੱਜਣ ਤਸਵੀਰ ਜਦ ਵੇਖੀ , ਮੇਰੇ ਅਨਮੋਲ ਤੂੰ ਦਿਲ ਦੀ ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ

कोई टिप्पणी नहीं:

एक टिप्पणी भेजें